ਜਲੰਧਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੋਡੀਨੇਟਰ ਵੋਮੈਨ ਸੈਲ ਜਲੰਧਰ ਡਾ ਹਰਮੀਤ ਕੌਰ ਨੇ ਦੱਸਿਆ ਕਿ ਮੈਂ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਆਫ ਇੰਡੀਆ ਪੰਜਾਬ ਦੀ ਕੋਆਰਡੀਨੇਟਰ ਵੂਮੈਨ ਸੈੱਲ ਜਲੰਧਰ ਪਿਛਲੇ ਕਾਫੀ ਸਮੇਂ ਤੋਂ ਲੋਕ ਸੇਵਾ ਦਾ ਕੰਮ ਕਰ ਰਹੇ ਹਾਂ ਮੈਂ ਪਹਿਲੇ ਵੀ ਕਈ ਮਸਲੇ ਹੱਲ ਕਰ ਚੁੱਕੀ ਹਾਂ ਅੱਜ ਫਿਰ ਸਾਡੇ ਮਾਨਯੋਗ ਕੌਂਸਲਰ ਨੀਰਜ ਜੱਸਲ ਜੀ ਇੱਕ ਮਸਲਾ ਮੇਰੇ ਧਿਆਨ ਵਿੱਚ ਲਿਆਂਦਾ ਆਨੰਦ ਨਗਰ ਮਕਸੂਦਾਂ ਜਿੱਥੇ ਕਿ ਪਾਣੀ ਦੀ ਮੋਟਰ ਮਨਜੂਰ ਹੋਈ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਮਹੱਲੇ ਵਾਲਿਆਂ ਦੀ ਆਪਸੀ ਲੜਾਈ ਕਾਰਨ ਮੋਟਰ ਦਾ ਮਸਲਾ ਹੱਲ ਨਹੀਂ ਹੋ ਰਿਹਾ ਸੀ ਜਿਵੇਂ ਹੀ ਇਹ ਮਸਲਾ ਮੇਰੇ ਧਿਆਨ ਵਿੱਚ ਆਇਆ ਕਿ ਮੈਂ ਆਨੰਦ ਨਗਰ ਦੇ ਦੋਨਾਂ ਪਾਰਟੀਆਂ ਦੇ ਬਹੁਤ ਵਿਅਕਤੀਆਂ ਦੇ ਮੋਹਤਵਾਰ ਨਾਲ ਗੱਲ ਕੀਤੀ ਅਤੇ ਦੋਨਾਂ ਪਾਰਟੀਆਂ ਨੂੰ ਆਪਣੇ ਦਫਤਰ ਵਿੱਚ ਬੁਲਾਇਆ ਤੇ ਦੋਨਾਂ ਪਾਰਟੀਆਂ ਦੀ ਹੀ ਗੱਲਬਾਤ ਸੁਣੀ ਅਤੇ ਬੜੇ ਪਿਆਰ ਤੇ ਸਤਿਕਾਰ ਨਾਲ ਦੋਨਾਂ ਪਾਰਟੀਆਂ ਨੂੰ ਸਮਝਾਇਆ ਕਿ ਸਰਕਾਰ ਵੱਲੋਂ ਜੋ ਮੋਟਰ ਮਨਸੂਰ ਹੋਈ ਹੈ ਕਿਉਂਕਿ ਅੱਜ ਕੱਲ ਹਰ ਪਰਿਵਾਰ ਨੂੰ ਪਾਣੀ ਦੀ ਜਰੂਰਤ ਆਪਾਂ ਆਪਣੀ ਇਸ ਲੜਾਈ ਝਗੜੇ ਵਿੱਚ ਪੈ ਕੇ ਬਾਕੀ ਪਰਿਵਾਰਾਂ ਦਾ ਜ਼ਿੰਦਗੀ ਨਾ ਖਰਾਬ ਕਰੀ ਅਤੇ ਆਪਾਂ ਆਪਣੀ ਸਲਾਹ ਦੇ ਨਾਲ ਹੀ ਜਿੱਥੇ ਸਾਰੇ ਕਹਿਣਗੇ ਉੱਥੇ ਮੋਟਰ ਲਵਾਉਣ ਦੀ ਕੋਸ਼ਿਸ਼ ਕਰਨਗੇ ਪਿਛਲੇ ਦਿਨੀ ਸਾਡੇ ਮਾਨਯੋਗ ਕੌਂਸਲਰ ਨੀਰਜ ਜੱਸਲ ਜੀ ਮਾਨਵ ਆਨੰਦ ਜੀ ਔਰ ਮੈਂ ਹਰਮੀਤ ਕੌਰ ਕੋਆਰਡੀਨੇਟਰ ਵੋਮੈਨ ਸੈਲ ਸੀਆਰੋ ਟੀਮ ਜਲੰਧਰ ਅੱਜ ਜੇ ਮਸਲਾ ਹੱਲ ਕਰਾਉਣ ਦੀਆਂ ਉਹ ਦੋ ਦਿਨ ਬਾਅਦ ਜੋ ਸਾਡੇ ਪਾਰਕਿੰਗ ਹੈ ਇਸਮੇਂ ਮੋਟਰ ਲੱਗ ਜਾਏਗੀ ਬਹੁਤ ਬਹੁਤ ਧੰਨਵਾਦੀ ਆਂ ਸਾਡੇ ਮਾਨਯੋਗ ਕੌਂਸਲਰ ਸਾਹਿਬ ਜੀ ਦਾ ਇਸ ਮੌਕੇ ਤੇ ਮੈਂ ਆਨੰਦ ਨਗਰ ਮਹੱਲਾ ਵਾਸੀਆਂ ਨੂੰ ਵੀ ਮੁਬਾਰਕਬਾਦ ਦਿੰਦੀ ਹ ਜਿਨਾਂ ਦੇ ਪਿਆਰ ਸਦਕਾ ਮਸਲਾ ਹੱਲ ਹੋ ਗਿਆ ਔਰ ਮੋਟਰ ਲੱਗ ਗਈ ਹੈ ਮੈਂ ਹੋਰ ਵੀ ਆਪਣੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਅਗਰ ਕੋਈ ਕਿਸੇ ਦਾ ਮਸਲਾ ਹੋਵੇ ਤਾ ਉਹ ਮੇਰੇ ਨਾਲ ਮੇਰੇ ਆਫਿਸ ਆਨੰਦ ਨਗਰ ਮਕਸੂਦਾਂ ਜਲੰਧਰ ਆਕੇ ਸੰਪਰਕ ਕਰ ਸਕਦਾ ਔਰ ਕਰਾਈਮ ਕੰਟਰੋਲ ਔਰਗਨਾਈਜੇਸ਼ਨ ਆਫ ਇੰਡੀਆ ਦਾ ਪਹਿਲਾ ਫਰਜ ਹਰ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਣਾ
ਕਾਫੀ ਸਮੇਂ ਤੋਂ ਮੋਟਰ ਨਾ ਲੱਗਣ ਦਾ ਝਗੜਾ ਹੋਇਆ ਹੱਲ ਦੋਨੇ ਪਾਰਟੀਆਂ ਸਹਿਮਤ
2.4K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0

Sarwan Hans
Working as a journalist since 2019, with a passion for uncovering untold stories and delivering factual, balanced news to the public. Dedicated to covering a range of topics including politics, social issues, and human interest stories. Committed to ethical journalism, in-depth research, and meaningful storytelling that connects with readers. Proud to be a part of the Feedfront team, contributing honest and responsible journalism to inform and empower society.