ਨਕੋਦਰ: ਆਮ ਆਦਮੀ ਪਾਰਟੀ (ਆਪ) ਦੀ ਹਾਈ ਕਮਾਂਡ ਨੇ ਨਕੋਦਰ ਦੇ ਸੀਨੀਅਰ ਆਗੂ ਸ੍ਰੀ ਸੁਖਵਿੰਦਰ ਗਡਵਾਲ ਦੀਆਂ ਪਾਰਟੀ ਪ੍ਰਤੀ ਨਿਰਸਵਾਰਥ ਸੇਵਾਵਾਂ ਨੂੰ …
Jalandhar News
-
-
Jalandhar News
ਜਲੰਧਰ ਦੇ ਸ਼ੇਖੇ ਪਿੰਡ ‘ਚ ਅਤਿ-ਆਧੁਨਿਕ ਮੁੜ ਵਸੇਬਾ ਕੇਂਦਰ ਅਗਲੇ ਮਹੀਨੇ ਹੋਵੇਗਾ ਮੁਕੰਮਲ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਾਜੈਕਟ ਦਾ ਲਿਆ ਜਾਇਜ਼ਾ
by Sarwan Hansਜਲੰਧਰ: ਜਲੰਧਰ ਜ਼ਿਲ੍ਹੇ ਵਿੱਚ ਨਸ਼ਾਖੋਰੀ ਵਿਰੁੱਧ ਜਾਰੀ ‘ਯੁੱਧ’ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸ਼ੇਖੇ ਪਿੰਡ …
-
Jalandhar NewsShahkot News
ਸੋਲਰ ਸਿਸਟਮ ਦੇ ਨਾਮ ‘ਤੇ 5 ਲੱਖ ਦੀ ਠੱਗੀ: ਪੀੜਤ ਨੇ ਪੁਲਿਸ ਅਤੇ ਸਰਕਾਰ ‘ਤੇ ਲਗਾਏ ਮਿਲੀਭੁਗਤ ਦੇ ਦੋਸ਼, ਵੱਡੇ ਪ੍ਰਦਰਸ਼ਨ ਦੀ ਚੇਤਾਵਨੀ
by Harsh Gogiਸ਼ਾਹਕੋਟ/ਮਲਸੀਆਂ: ਜਲੰਧਰ ਜ਼ਿਲ੍ਹੇ ਦੇ ਮਹਿਤਪੁਰ ਵਿੱਚ ਸੋਲਰ ਸਿਸਟਮ ਲਗਾਉਣ ਦੇ ਬਹਾਨੇ 5 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ …
-
Jalandhar NewsShahkot News
ਸ਼ਾਹਕੋਟ ਵਿੱਚ ਨਵੀਂ ਅਨਾਜ ਮੰਡੀ ਲਈ 30 ਏਕੜ ਤੋਂ ਵੱਧ ਜ਼ਮੀਨ ਐਕਵਾਇਰ: ਪ੍ਰਸ਼ਾਸਨ ਨੇ ਕੋਟਲੀ ਗਾਜ਼ਰਾਂ ਵਿਖੇ ਸਫ਼ਲਤਾਪੂਰਵਕ ਕਬਜ਼ਾ ਲਿਆ
by Sarwan Hansਸ਼ਾਹਕੋਟ: ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੋਟਲੀ ਗਾਜ਼ਰਾਂ ਵਿਖੇ ਸ਼ਾਹਕੋਟ-ਮਲਸੀਆਂ ਕੌਮੀ ਮਾਰਗ ‘ਤੇ ਰੇਲਵੇ ਕਰਾਸਿੰਗ ਫਲਾਈਓਵਰ ਦੇ ਨਾਲ ਲੱਗਦੀ 30 ਏਕੜ ਤੋਂ ਵੱਧ …
-
Jalandhar NewsShahkot News
ਸ਼ਾਹਕੋਟ ਵਿੱਚ ਮੋਟਰਸਾਈਕਲ ਚੋਰੀ: ਸਲੈਚਾ ਰੋਡ ਤੋਂ ਹੀਰੋ ਸਪਲੈਂਡਰ ਗਾਇਬ, ਸੀ.ਸੀ.ਟੀ.ਵੀ. ਵਿੱਚ ਚੋਰ ਕੈਦ
by Sarwan Hansਸ਼ਾਹਕੋਟ: ਸ਼ਾਹਕੋਟ ਦੇ ਸਲੈਚਾ ਰੋਡ ਵਿਖੇ ਬੀਤੀ ਸੋਮਵਾਰ ਸ਼ਾਮ ਨੂੰ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ …
-
Jalandhar NewsShahkot News
ਲੋਹੀਆ ਖਾਸ ਵਿੱਚ ਔਰਤ ਦਾ ਬੇਰਹਿਮੀ ਨਾਲ ਕਤਲ, ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਜਾਰੀ
by Sarwan Hansਲੋਹੀਆ: ਲੋਹੀਆ ਖਾਸ ਵਿਖੇ ਇੱਕ ਭਿਆਨਕ ਘਟਨਾ ਵਿੱਚ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। …
-
Jalandhar News
ਜਲੰਧਰ-ਹੁਸ਼ਿਆਰਪੁਰ ਰੋਡ ਚੌੜਾ ਕਰਨ ਦੇ ਪ੍ਰਾਜੈਕਟ ਦਾ ਡਿਪਟੀ ਕਮਿਸ਼ਨਰ ਵੱਲੋਂ ਨਿਰੀਖਣ: ਸੀਵਰੇਜ ਬਲਾਕੇਜ ਅਤੇ ਸੜਕ ਪੱਧਰਾ ਕਰਨ ਦੇ ਕੰਮ ਜਲਦ ਮੁਕੰਮਲ ਕਰਨ ਦੇ ਨਿਰਦੇਸ਼
by Sarwan Hansਜਲੰਧਰ: ਜਲੰਧਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਯਤਨਾਂ ਤਹਿਤ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਹੁਸ਼ਿਆਰਪੁਰ ਰੋਡ ਦਾ …
-
Jalandhar NewsNakodar News
ਪੰਜਾਬ ‘ਚ ਕਾਂਗਰਸ ਦੀ ਵਾਪਸੀ ਲਈ ਵਰਕਰਾਂ ਨੇ ਕੱਸੀ ਕਮਰ: ਨਕੋਦਰ ‘ਚ ਡਾ. ਨਵਜੋਤ ਦਹੀਆ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ
by Sarwan Hansਨਕੋਦਰ: ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਪਾਰਟੀ ਵਰਕਰ ਪੂਰੀ ਤਰ੍ਹਾਂ ਤਤਪਰ ਦਿਖਾਈ ਦੇ ਰਹੇ ਹਨ। ਇਸੇ ਲੜੀ ਤਹਿਤ ਅੱਜ ਨਕੋਦਰ …
-
Jalandhar News
ਜਲੰਧਰ ਦਿਹਾਤੀ ਪੁਲਿਸ ਦਾ “ਆਪਰੇਸ਼ਨ ਕਾਸੋ” ਤਹਿਤ ਨਸ਼ਿਆਂ ਖ਼ਿਲਾਫ਼ ਵੱਡਾ ਅਭਿਆਨ: 4 ਗ੍ਰਿਫ਼ਤਾਰ, ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ
by Sarwan Hansਜਲੰਧਰ: ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸ੍ਰੀ ਸਰਬਜੀਤ ਰਾਏ ਦੀ ਅਗਵਾਈ ਹੇਠ, ਜਲੰਧਰ ਦਿਹਾਤੀ …
-
Jalandhar NewsShahkot News
ਜਲ ਸਪਲਾਈ ਵਰਕਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ: “ਸੰਘਰਸ਼ਾਂ ਦੇ ਬਾਵਜੂਦ ਮੰਗਾਂ ਅਣਸੁਣੀਆਂ, ਜ਼ਬਰ-ਜ਼ੁਲਮ ਬੰਦ ਕਰੇ ਸਰਕਾਰ”
by Sarwan Hansਸ਼ਾਹਕੋਟ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ. 31) ਜ਼ਿਲ੍ਹਾ ਜਲੰਧਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਮਾਣਕ …
