ਨਕੋਦਰ, 21 ਨਵੰਬਰ: ਨਕੋਦਰ ਨਗਰ ਕੌਂਸਲ ਦੇ ਬਹੁ-ਚਰਚਿਤ “ਰਿਕਾਰਡ ਛੇੜਛਾੜ ਕਾਂਡ” ਨੇ ਹੁਣ ਪੂਰੀ ਤਰ੍ਹਾਂ ਸਿਆਸੀ ਰੰਗ ਲੈ ਲਿਆ ਹੈ। ਜਿੱਥੇ ਪੁਲਿਸ …
Nakodar News
-
-
Jalandhar NewsNakodar News
ਟੀਚਰ ਫੈਸਟ ਵਿੱਚ ਆਲੋਵਾਲ ਸਕੂਲ ਸਟਾਫ਼ ਦਾ ਸ਼ਾਨਦਾਰ ਪ੍ਰਦਰਸ਼ਨ: ਗੋਰਵੀ ਤੇ ਗੀਤਾ ਰਾਣੀ ਨੇ ਜਿੱਤੇ ਇਨਾਮ
by Sarwan Hansਨਕੋਦਰ: ਸਿੱਖਿਆ ਵਿਭਾਗ ਵੱਲੋਂ ਟੀਚਰ ਐਕਸਚੇਂਜ ਪ੍ਰੋਗਰਾਮ ਅਧੀਨ ਬਲਾਕ ਨਕੋਦਰ-2 ਦਾ ਟੀਚਰ ਫੈਸਟ (2025-26) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿਖੇ ਕਰਵਾਇਆ …
-
Jalandhar NewsNakodar News
ਜਮਨਾ ਰਸੀਲਾ ਜੀ ਦੀ ਅੰਤਿਮ ਅਰਦਾਸ 1 ਦਸੰਬਰ ਨੂੰ ਪਿੰਡ ਸੰਘੇ ਜਗੀਰ ਵਿਖੇ
by Harsh Gogiਨਕੋਦਰ/ਜਲੰਧਰ: ਰੂਹਾਨੀਅਤ ਅਤੇ ਰਾਗਾਂ ਦੇ ਰਸੀਏ, ਦਰਬਾਰ ਬਾਪੂ ਲਾਲ ਬਾਦਸ਼ਾਹ ਜੀ ਦੇ ਮਹਿਬੂਬ ਦਰਬਾਰੀ ਗਾਇਕ ਜਨਤਨਸ਼ੀਨ ਉਸਤਾਦ ਜਮਨਾ ਰਸੀਲਾ ਜੀ, ਜੋ ਬੀਤੇ …
-
Jalandhar NewsNakodar News
ਜਲੰਧਰ ਦਿਹਾਤੀ ਪੁਲਿਸ ਨੇ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼; ਆਸ਼ਾ ਵਰਕਰ ਸਣੇ 8 ਕਾਬੂ, ਇੱਕ ਬੱਚਾ ਬਰਾਮਦ
ਨਕੋਦਰ/ਜਲੰਧਰ: ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਨਵਜਾਤ ਬੱਚਿਆਂ ਦੀ ਖਰੀਦੋ-ਫਰੋਖਤ ਅਤੇ ਤਸਕਰੀ ਕਰਨ ਵਾਲੇ ਇੱਕ ਸਰਗਰਮ ਅੰਤਰ-ਰਾਜੀ ਗਿਰੋਹ …
-
Jalandhar NewsNakodar News
ਸੁਣੀ ਗਈ ਰਵਿਦਾਸਪੁਰਾ ਨਕੋਦਰ ਦੇ ਭੱਠੇ ਵਾਲੇ ਇਲਾਕੇ ਦੀ ਪੁਕਾਰ; ਲੱਗਣਗੇ 98 ਲੱਖ ਰੁਪਏ।
ਨਕੋਦਰ: ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਨਕੋਦਰ ਹਲਕਾ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਵੱਲੋਂ ਇੱਕ ਐਮਰਜੈਂਸੀ ਮੀਟਿੰਗ …
-
Jalandhar NewsNakodar News
ਦੁੱਖਦ ਖ਼ਬਰ: ਬਾਪੂ ਲਾਲ ਬਾਦਸ਼ਾਹ ਡੇਰਾ ਨਕੋਦਰ ਦੇ ਦਰਬਾਰੀ ਗਾਇਕ ਉਸਤਾਦ ਜਮਨਾ ਰਸੀਲਾ ਜੀ ਦਾ ਦੇਹਾਂਤ; ਅੰਤਿਮ ਸੰਸਕਾਰ ਕੱਲ੍ਹ ਵੀਰਵਾਰ ਪਿੰਡ ਸੰਘੇ ਜਗੀਰ ਵਿਖੇ
ਨਕੋਦਰ/ਜਲੰਧਰ: ਪੰਜਾਬ ਦੀ ਬੁਲੰਦ ਆਵਾਜ਼ ਅਤੇ ਅੱਲ ਮਸਤ ਬਾਪੂ ਲਾਲ ਬਾਦਸ਼ਾਹ ਡੇਰਾ ਨਕੋਦਰ ਦੇ ਦਰਬਾਰੀ ਗਾਇਕ ਉਸਤਾਦ ਜਮਨਾ ਰਸੀਲਾ ਜੀ, ਜੋ ਬੀਤੇ …
-
Jalandhar NewsNakodar News
ਨਗਰ ਕੌਂਸਲ ਰਿਕਾਰਡ ਛੇੜਛਾੜ ਮਾਮਲਾ: ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਤੋੜੀ ਚੁੱਪ! ਕਿਹਾ-“ਜੇ ਗਲਤ ਕੀਤਾ ਤਾਂ ਰੱਬ ਵੀ ਮਾਫ ਨਹੀਂ ਕਰੇਗਾ”
by Harsh Gogiਨਕੋਦਰ/ਜਲੰਧਰ: ਨਕੋਦਰ ਨਗਰ ਕੌਂਸਲ ਵਿੱਚ ਹੋਈ ਸਰਕਾਰੀ ਰਿਕਾਰਡ ਟੈਂਪਰਿੰਗ ਦੇ ਮਾਮਲੇ ਦੀ ਗੂੰਜ ਹੁਣ ਸਿਆਸੀ ਗਲਿਆਰਿਆਂ ਵਿੱਚ ਜ਼ੋਰਾਂ-ਸ਼ੋਰਾਂ ਨਾਲ ਸੁਣਾਈ ਦੇ ਰਹੀ …
-
Jalandhar NewsNakodar News
ਭਗਵਾਨ ਵਾਲਮੀਕ ਸੈਨਾ ਦੇ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਦੇ ਮਾਤਾ ਜੀ ਦਾ ਦਿਹਾਂਤ
by Sarwan Hansਜਲੰਧਰ: ਭਗਵਾਨ ਵਾਲਮੀਕ ਸੈਨਾ ਰਜਿ. ਪੰਜਾਬ ਦੇ ਵਾਈਸ ਪ੍ਰਧਾਨ ਰਾਹੁਲ ਸਹੋਤਾ ਨੇ ਪ੍ਰੈੱਸ ਨੂੰ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ …
-
Jalandhar NewsNakodar News
ਨਕੋਦਰ ‘ਚ ‘ਖੇਡ ਕ੍ਰਾਂਤੀ’ ਦਾ ਬਿਗਲ! 9 ਕਰੋੜ ਨਾਲ ਚਮਕਣਗੇ 30 ਖੇਡ ਮੈਦਾਨ, ਹੁਣ ਪੈਦਾ ਹੋਣਗੇ ਖਿਡਾਰੀ, ਨਾ ਕਿ ਗੈਂਗਸਟਰ!
by Harsh Gogiਨਕੋਦਰ: ਨਕੋਦਰ ਹਲਕੇ ਦੇ ਨੌਜਵਾਨੋ, ਖੁਸ਼ਖਬਰੀ! ਜਿਨ੍ਹਾਂ ਪਿੰਡਾਂ ਵਿੱਚ ਕਦੇ ਖੇਡਾਂ ਸਿਰਫ਼ ਸੁਪਨਾ ਸਨ, ਉੱਥੇ ਹੁਣ ਜਲਦੀ ਹੀ ਅੰਤਰਰਾਸ਼ਟਰੀ ਪੱਧਰ ਦੇ ਖੇਡ …
-
Jalandhar NewsNakodar News
ਨਕੋਦਰ ਰਿਕਾਰਡ ਕਾਂਡ: 200 ਰੁਪਏ ਦੇ ਪਕੌੜਿਆਂ ‘ਚ ਵਿਕ ਗਿਆ ਕੌਂਸਲ ਦਾ ਰਿਕਾਰਡ! ਸਾਬਕਾ ਅਤੇ ਮੌਜੂਦਾ ਪ੍ਰਧਾਨ ਦੀ ਜੋੜੀ ਸਮੇਤ ਕਲਰਕ ‘ਤੇ ਪਰਚਾ ਦਰਜ
ਨਕੋਦਰ: ਨਕੋਦਰ ਨਗਰ ਕੌਂਸਲ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੁਰਸੀ ਦੇ ਮੌਜੂਦਾ ਅਤੇ ਸਾਬਕਾ ਦਾਵੇਦਾਰਾਂ ਨੇ ਰਲ …
