ਫਿਲੌਰ: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲਿੰਕ ਸੜਕਾਂ ਦੀ ਕਾਇਆ-ਕਲਪ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਤਹਿਸੀਲ ਫਿਲੌਰ ਦੇ …
Category:
Phillaur News
- Jalandhar NewsNakodar NewsPhillaur News
ਨਕੋਦਰ ਹਲਕੇ ਦੀ ਨੁਹਾਰ ਬਦਲਣ ਦੀ ਤਿਆਰੀ: 6 ਕਰੋੜ ਦੀ ਲਾਗਤ ਨਾਲ ਬਣਨਗੀਆਂ 39 ਸੰਪਰਕ ਸੜਕਾਂ
by Harsh Gogiਨਕੋਦਰ, ਜਲੰਧਰ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਨੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ …
- Jalandhar NewsPhillaur News
ਨੂਰਮਹਿਲ ਵਿੱਚ ਦਿਨ ਦਿਹਾਡੇ ਲੁੱਟ ਦੀ ਵੱਡੀ ਘਟਨਾ; ਮਹਿਲਾ ਅਧਿਆਪਕਾ ‘ਤੇ ਦਾਤਰ ਨਾਲਹਮਲਾ ਕਰਕੇ ਖੋਹਿਆ ਪਰਸ
ਨੂਰਮਹਿਲ: ਨੂਰਮਹਿਲ ਖੇਤਰ ਵਿੱਚ ਲੁਟੇਰਿਆਂ ਦੇ ਹੌਸਲੇ ਕਾਫ਼ੀ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਤੇ ਚੋਰੀਆਂ ਨੇ ਲੋਕਾਂ …
- Jalandhar NewsPhillaur News
ਫਿਲੌਰ ‘ਚ ਸਤਲੁਜ ਦਰਿਆ ਕੰਢੇ ਹੜ੍ਹ ਰਾਹਤ ਅਭਿਆਸ: ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਵੱਲੋਂ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਦੀ ਤਿਆਰੀ
by Sarwan Hansਫਿਲੌਰ: ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਫੌਜ ਦੇ ਸਹਿਯੋਗ ਨਾਲ ਬ੍ਰਿਗੇਡੀਅਰ ਸ਼੍ਰੀ ਐਸ. …
- Phillaur News
ਅਮੀਰ ਬਣਨ ਦੇ ਲਾਲਚ ‘ਚ ਲੁੱਟੀ ਜੀਵਨ ਭਰ ਦੀ ਕਮਾਈ, ਕੰਗਾਲ ਹੋਏ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਲਾਈਵ ਹੋ ਕੇ ਸੁਣਾਈ ਹੱਡਬੀਤੀ
by Harsh Gogiਫਿਲੌਰ: ਸ਼ਹਿਰ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਉਸਦੀ ਜੀਵਨ …

