ਜਲੰਧਰ: ਸੰਦੀਪ ਰਿਸ਼ੀਅੱਜ ਯਾਨੀ ਸੋਮਵਾਰ ਨੂੰ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਣਗੇ। ਉਹ ਇਸ ਤੋਂ ਪਹਿਲਾਂ ਸੰਗਰੂਰ ਦੇ …
Jalandhar News
-
-
Jalandhar NewsNakodar News
‘ਵਨ-ਟਾਈਮ ਸੈਟਲਮੈਂਟ ਸਕੀਮ’ ਤਹਿਤ ਪ੍ਰਾਪਰਟੀ ਟੈਕਸ 31 ਅਗਸਤ ਤੱਕ ਜਮ੍ਹਾ ਕਰਵਾਉਣ ‘ਤੇ ਵਿਆਜ਼ ਤੋਂ 100% ਛੋਟ: ਰਣਧੀਰ ਸਿੰਘ
ਨਕੋਦਰ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਵਨ-ਟਾਈਮ ਸੈਟਲਮੈਂਟ ਸਕੀਮ’ ਤਹਿਤ ਪ੍ਰਾਪਰਟੀ ਟੈਕਸ ਦੇ ਬਕਾਏ ਜਮ੍ਹਾ ਕਰਵਾਉਣ ਵਾਲੇ ਪ੍ਰਾਪਰਟੀ ਮਾਲਕਾਂ ਨੂੰ ਵਿਆਜ਼ ਅਤੇ …
-
Jalandhar News
ਜਲੰਧਰ ਦੇ ਬਾਈਪਾਸ ਨੇੜੇ ਜਲ-ਥਲ, ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
by Harsh Gogiਜਲੰਧਰ: ਜਲੰਧਰ ਸ਼ਹਿਰ ਦੇ ਬਾਈਪਾਸ ਨੇੜੇ ਪੈਂਦੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ …
-
Jalandhar News
ਜਲੰਧਰ ਦੀਆਂ ਮਹਿਲਾ ਸਰਪੰਚਾਂ ਨੇ ਮਹਾਰਾਸ਼ਟਰ ਵਿੱਚ ਲਈ ਵਿਸ਼ੇਸ਼ ਟ੍ਰੇਨਿੰਗ, ਪਿੰਡਾਂ ਨੂੰ ਖੁਸ਼ਹਾਲ ਬਣਾਉਣ ਦਾ ਪ੍ਰਣ
ਜਲੰਧਰ: ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇੱਕ ਖਾਸ ਪਹਿਲ ਤਹਿਤ ਜਲੰਧਰ ਜ਼ਿਲ੍ਹੇ ਦੀਆਂ ਮਹਿਲਾ ਸਰਪੰਚਾਂ ਦਾ ਇੱਕ ਜੱਥਾ ਮਹਾਰਾਸ਼ਟਰ ਵਿੱਚ ਟ੍ਰੇਨਿੰਗ ਲੈਣ …
-
Jalandhar News
ਜਲੰਧਰ ‘ਚ ਬਿਜਲੀ ਸਪਲਾਈ ਸੁਧਾਰਨ ਲਈ ਵੱਡਾ ਕਦਮ, ਡੀ.ਸੀ. ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤਾ ਅਲਟੀਮੇਟਮ
by Sarwan Hansਜਲੰਧਰ: ਜਲੰਧਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ …
-
Jalandhar News
ਜਨਮ ਅਸ਼ਟਮੀ ਮੌਕੇ ਏ.ਐਨ. ਨਿਊਰੋ ਹਸਪਤਾਲ ਦਾ ਸੇਵਾ ਸੰਦੇਸ਼: ਦਿਮਾਗੀ ਬਿਮਾਰੀਆਂ ਦਾ ਇਲਾਜ ਕਰਕੇ ਦੇ ਰਹੇ ਨਵੀਂ ਜ਼ਿੰਦਗੀ
by Harsh Gogiਜਲੰਧਰ: ਜਿੱਥੇ ਅੱਜ ਸਾਰਾ ਦੇਸ਼ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਮਨਾ ਰਿਹਾ ਹੈ, ਉੱਥੇ ਹੀ ਏ.ਐਨ. ਨਿਊਰੋ ਅਤੇ …
-
Jalandhar NewsNakodar News
ਨਕੋਦਰ ਵਿੱਚ ‘ਹਮਾਰਾ ਭਾਰਤ-ਵਿਕਸਿਤ ਭਾਰਤ’ ਤਿਰੰਗਾ ਯਾਤਰਾ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ
by Sarwan Hansਨਕੋਦਰ: ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਨਕੋਦਰ ਵਿਖੇ ‘ਹਮਾਰਾ ਭਾਰਤ-ਵਿਕਸਿਤ ਭਾਰਤ’ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਭਾਰਤੀਆ ਐੱਸ.ਸੀ., …
-
Jalandhar NewsNakodar News
ਆਜ਼ਾਦੀ ਦਾ ਜਸ਼ਨ ਜਾਂ ਸਾਡੇ ਨਾਇਕਾਂ ਦਾ ਅਪਮਾਨ? ਨਕੋਦਰ ਵਿੱਚ ਡਾ. ਅੰਬੇਡਕਰ ਦੇ ਬੁੱਤ ‘ਤੇ ਲੱਗਿਆ ਜਿੰਦਾ, ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਗੰਭੀਰ ਦੋਸ਼
by Sarwan Hansਨਕੋਦਰ, 15 ਅਗਸਤ 2025 – ਜਦੋਂ ਪੂਰਾ ਦੇਸ਼ 79ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਸੀ, ਉੱਥੇ ਨਕੋਦਰ ਵਿੱਚ ਇੱਕ ਅਜਿਹਾ ਸ਼ਰਮਨਾਕ …
-
Jalandhar NewsNakodar News
ਨਕੋਦਰ ਦੇ ਪ੍ਰਾਚੀਨ ਸ਼ਿਵ ਮਾਇਆ ਮੰਦਰ ਨੇੜੇ ਕੂੜਾ ਸੁੱਟਣ ‘ਤੇ ਕਾਰਵਾਈ, ਨਗਰ ਕੌਂਸਲ ਨੇ ਜਬਤ ਕੀਤੇ ਰਿਕਸ਼ੇ
by Sarwan Hansਨਕੋਦਰ: ਨਕੋਦਰ ਸ਼ਹਿਰ ਦੇ ਪ੍ਰਾਚੀਨ ਸ਼ਿਵ ਮਾਇਆ ਮੰਦਰ ਦੀ ਦੀਵਾਰ ਨਾਲ ਲਗਾਤਾਰ ਕੂੜਾ ਸੁੱਟਣ ਦੇ ਮਾਮਲੇ ਵਿੱਚ ਅੱਜ ਨਗਰ ਕੌਂਸਲ ਵੱਲੋਂ ਸਖ਼ਤ …
-
Jalandhar NewsNakodar News
ਲੋਕ ਮੁੱਦਿਆਂ ‘ਤੇ ਬਸਪਾ ਦਾ ਨਕੋਦਰ ਪ੍ਰਸ਼ਾਸਨ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ
by Sarwan Hansਨਕੋਦਰ: ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਜਨਰਲ ਸਕੱਤਰ ਤੇ ਜ਼ੋਨ ਇੰਚਾਰਜ ਗੁਰਮੇਲ ਚੁੰਬਰ ਦੀ ਅਗਵਾਈ ਹੇਠ ਨਕੋਦਰ ਪ੍ਰਸ਼ਾਸਨ ਖ਼ਿਲਾਫ਼ ਕਮਲ ਹਸਪਤਾਲ …
