ਜਲੰਧਰ: ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ …
Jalandhar News
-
-
Jalandhar NewsNakodar News
ਨਕੋਦਰ: ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ; ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਖੁੱਲ੍ਹੇਆਮ ‘ਮਹਿਫ਼ਲਾਂ’, ਪੁਲਿਸ ਦੀ ਚੁੱਪ ‘ਤੇ ਉੱਠੇ ਸਵਾਲ
ਨਕੋਦਰ: ਨਕੋਦਰ ਸ਼ਹਿਰ ਦੇ ਦਿਲ ਵਿੱਚ ਸਥਿਤ ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਸਾਹਮਣੇ ਕਾਨੂੰਨ-ਵਿਵਸਥਾ ਦਾ ਜੋ ਹਾਲ ਹੈ, ਉਹ ਪ੍ਰਸ਼ਾਸਨ ਦੇ ਸੁਰੱਖਿਆ …
-
Jalandhar NewsNakodar News
ਨਸ਼ਿਆਂ ਖ਼ਿਲਾਫ਼ ‘ਯੁੱਧ’: ਨਕੋਦਰ ਦੇ ਪਿੰਡ ਸ਼ੰਕਰ ‘ਚ ਪੁਲਿਸ ਵੱਲੋਂ ਵੱਡਾ ਲੋਕ-ਸੰਪਰਕ ਪ੍ਰੋਗਰਾਮ; SSP ਵਿਰਕ ਦੇ ਨਿਰਦੇਸ਼ਾਂ ‘ਤੇ ਡਿਜੀਟਲ ਸੁਰੱਖਿਆ ਤੇ ਨਸ਼ਾ-ਮੁਕਤੀ ਦਾ ਹੋਕਾ
ਨਕੋਦਰ/ਸ਼ੰਕਰ: ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਅਪਰਾਧਿਕ ਅਨਸਰਾਂ ‘ਤੇ ਸ਼ਿਕੰਜਾ ਕੱਸਣ ਲਈ ਵਿੱਢੀ ਗਈ ‘ਯੁੱਧ …
-
Jalandhar News
ਜਲੰਧਰ ‘ਚ ਭਿਆਨਕ ਉਦਯੋਗਿਕ ਹਾਦਸਾ: ਫੈਕਟਰੀ ‘ਚ ਰੈਕ ਡਿੱਗਣ ਕਾਰਨ 3 ਮਹਿਲਾ ਕਾਮਿਆਂ ਦੀ ਮੌਤ, 5 ਜ਼ਖ਼ਮੀ
ਜਲੰਧਰ/ਆਦਮਪੁਰ: ਜਲੰਧਰ ਦੇ ਪਿੰਡ ਧੋਗੜੀ ਸਥਿਤ ਇੱਕ ਉਦਯੋਗਿਕ ਇਕਾਈ ਵਿੱਚ ਸੋਮਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰ ਜਾਣ ਦੀ ਖ਼ਬਰ ਹੈ। ਥਾਣਾ ਆਦਮਪੁਰ …
-
Jalandhar News
ਸੰਗੀਤ ਜਗਤ ‘ਚ ਸੋਗ ਦੀ ਲਹਿਰ: ਸੁਰਾਂ ਦੇ ‘ਸ਼ਾਹਕੋਟੀ’ ਉਸਤਾਦ ਪੂਰਨ ਸ਼ਾਹਕੋਟੀ ਨਹੀਂ ਰਹੇ; ਮਾਸਟਰ ਸਲੀਮ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
by Harsh Gogiਜਲੰਧਰ: ਪੰਜਾਬੀ ਸੰਗੀਤਕ ਫ਼ਿਜ਼ਾ ਅੱਜ ਗ਼ਮਗੀਨ ਹੈ। ਸੁਰਾਂ ਦੇ ਸੌਦਾਗਰ ਅਤੇ ਰੂਹਾਨੀ ਗਾਇਕੀ ਦੇ ਥੰਮ੍ਹ ਉਸਤਾਦ ਪੂਰਨ ਸ਼ਾਹਕੋਟੀ ਅੱਜ ਇਸ ਫਾਨੀ ਸੰਸਾਰ …
-
Jalandhar NewsNoormehal News
ਨੂਰਮਹਿਲ ‘ਚ ‘ਆਪ’ ਦਾ ਵਧਿਆ ਕੁਨਬਾ: ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਹਾਜ਼ਰੀ ‘ਚ ਦਰਜਨਾਂ ਪਰਿਵਾਰਾਂ ਨੇ ਫੜਿਆ ਪਾਰਟੀ ਦਾ ਪੱਲਾ
by Harsh Gogiਨੂਰਮਹਿਲ: ਹਲਕਾ ਨਕੋਦਰ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਲੋਕਪ੍ਰਿਯਤਾ ਦਾ ਗ੍ਰਾਫ਼ ਲਗਾਤਾਰ ਉੱਚਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਨੂਰਮਹਿਲ …
-
Jalandhar News
ਨਸ਼ਿਆਂ ਵਿਰੁੱਧ ਜਲੰਧਰ ਦਿਹਾਤੀ ਪੁਲਿਸ ਦੀ ‘ਸਰਜੀਕਲ ਸਟ੍ਰਾਈਕ’: ਜ਼ਿਲ੍ਹੇ ਭਰ ‘ਚ ਵੱਡਾ CASO ਆਪ੍ਰੇਸ਼ਨ, 8 ਤਸਕਰ ਕਾਬੂ
ਜਲੰਧਰ: ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਲੱਕ ਤੋੜਨ ਲਈ ਆਪਣੀ ਮੁਹਿੰਮ ਨੂੰ ਹੋਰ ਪ੍ਰਚੰਡ ਕਰ ਦਿੱਤਾ …
-
Jalandhar NewsNakodar News
ਸਰਕਾਰੀ ਮਿਡਲ ਸਕੂਲ ਆਲੋਵਾਲ ‘ਚ ‘ਮੈਗਾ ਪੀ.ਟੀ.ਐਮ.’ ਦੀ ਧੂਮ: ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਸਮੇਤ ਕਈ ਦਿੱਗਜਾਂ ਨੇ ਕੀਤੀ ਸ਼ਿਰਕਤ
by Sarwan Hansਆਲੋਵਾਲ/ਨਕੋਦਰ: ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਆਲੋਵਾਲ ਵਿਖੇ ਕਰਵਾਈ ਗਈ ‘ਮੈਗਾ ਪੀ.ਟੀ.ਐਮ.’ (ਮਾਪੇ-ਅਧਿਆਪਕ ਮਿਲਣੀ) ਇੱਕ ਯਾਦਗਾਰੀ ਸਮਾਗਮ ਹੋ …
-
Jalandhar NewsNakodar News
ਨਕੋਦਰ: ਆਲੋਵਾਲ ਸਕੂਲ ‘ਚ ‘ਮੇਗਾ ਪੀ.ਟੀ.ਐਮ.’ ਦੀ ਰੌਣਕ; SSP ਹਰਵਿੰਦਰ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਦਿੱਤਾ ਸਫਲਤਾ ਦਾ ‘ਸੁਰੱਖਿਆ ਕਵਚ’
ਜਲੰਧਰ/ਨਕੋਦਰ: ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ‘ਮੇਗਾ ਪੀ.ਟੀ.ਐਮ.’ (ਮਾਪੇ-ਅਧਿਆਪਕ ਮਿਲਣੀ) ਤਹਿਤ ਅੱਜ ਸਰਕਾਰੀ ਸਕੂਲ ਆਲੋਵਾਲ (ਨਕੋਦਰ) ਵਿਖੇ ਸਿੱਖਿਆ ਅਤੇ ਪ੍ਰਸ਼ਾਸਨ ਦਾ ਇੱਕ …
-
Jalandhar NewsNakodar News
ਸਰਕਾਰੀ ਸਕੂਲਾਂ ਦਾ ਕਾਇਆ-ਕਲਪ: ਸ਼ੰਕਰ ਸਕੂਲ ਦੀ ‘ਮੈਗਾ ਪੀ.ਟੀ.ਐਮ.’ ‘ਚ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਵਿਦਿਆਰਥਣਾਂ ਦਾ ਵਧਾਇਆ ਮਨੋਬਲ
by Harsh Gogiਸ਼ੰਕਰ/ਨਕੋਦਰ: ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੀ.ਟੀ.ਐਮ.’ (ਮਾਪੇ-ਅਧਿਆਪਕ ਮਿਲਣੀ) ਦਾ …
