ਨਕੋਦਰ, 27 ਅਗਸਤ: ਡੇਰਾ ਬਾਬਾ ਮੁਰਾਦ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨਾਂ (28 ਅਤੇ 29 ਅਗਸਤ) ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਸ਼ਰਧਾਲੂਆਂ …
Nakodar News
-
-
HIGHLIGHTEDJalandhar NewsNakodar News
ਨਕੋਦਰ ਵਿੱਚ ਮੀਂਹ ਨੇ ਗਰਮੀ ਤੋਂ ਦਿੱਤੀ ਰਾਹਤ ਪਰ ਭਰਿਆ ਪਾਣੀ ਬਣਿਆ ਮੁਸੀਬਤ, ਸੜਕਾਂ ‘ਤੇ ਖੜ੍ਹਾ ਹੋਇਆ 3 ਫੁੱਟ ਤੱਕ ਪਾਣੀ
by Harsh Gogiਨਕੋਦਰ, 24 ਅਗਸਤ 2025 – ਸ਼ਹਿਰ ਵਿੱਚ ਦੋ ਦਿਨਾਂ ਦੀ ਹੁੰਮਸ ਭਰੀ ਗਰਮੀ ਤੋਂ ਬਾਅਦ ਐਤਵਾਰ ਦਾ ਦਿਨ ਰਾਹਤ ਲੈ ਕੇ ਆਇਆ, …
-
Jalandhar NewsNakodar News
‘ਵਨ-ਟਾਈਮ ਸੈਟਲਮੈਂਟ ਸਕੀਮ’ ਤਹਿਤ ਪ੍ਰਾਪਰਟੀ ਟੈਕਸ 31 ਅਗਸਤ ਤੱਕ ਜਮ੍ਹਾ ਕਰਵਾਉਣ ‘ਤੇ ਵਿਆਜ਼ ਤੋਂ 100% ਛੋਟ: ਰਣਧੀਰ ਸਿੰਘ
ਨਕੋਦਰ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਵਨ-ਟਾਈਮ ਸੈਟਲਮੈਂਟ ਸਕੀਮ’ ਤਹਿਤ ਪ੍ਰਾਪਰਟੀ ਟੈਕਸ ਦੇ ਬਕਾਏ ਜਮ੍ਹਾ ਕਰਵਾਉਣ ਵਾਲੇ ਪ੍ਰਾਪਰਟੀ ਮਾਲਕਾਂ ਨੂੰ ਵਿਆਜ਼ ਅਤੇ …
-
Jalandhar NewsNakodar News
ਨਕੋਦਰ ਵਿੱਚ ‘ਹਮਾਰਾ ਭਾਰਤ-ਵਿਕਸਿਤ ਭਾਰਤ’ ਤਿਰੰਗਾ ਯਾਤਰਾ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ
by Sarwan Hansਨਕੋਦਰ: ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਨਕੋਦਰ ਵਿਖੇ ‘ਹਮਾਰਾ ਭਾਰਤ-ਵਿਕਸਿਤ ਭਾਰਤ’ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਭਾਰਤੀਆ ਐੱਸ.ਸੀ., …
-
Jalandhar NewsNakodar News
ਆਜ਼ਾਦੀ ਦਾ ਜਸ਼ਨ ਜਾਂ ਸਾਡੇ ਨਾਇਕਾਂ ਦਾ ਅਪਮਾਨ? ਨਕੋਦਰ ਵਿੱਚ ਡਾ. ਅੰਬੇਡਕਰ ਦੇ ਬੁੱਤ ‘ਤੇ ਲੱਗਿਆ ਜਿੰਦਾ, ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਗੰਭੀਰ ਦੋਸ਼
by Sarwan Hansਨਕੋਦਰ, 15 ਅਗਸਤ 2025 – ਜਦੋਂ ਪੂਰਾ ਦੇਸ਼ 79ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਸੀ, ਉੱਥੇ ਨਕੋਦਰ ਵਿੱਚ ਇੱਕ ਅਜਿਹਾ ਸ਼ਰਮਨਾਕ …
-
Jalandhar NewsNakodar News
ਨਕੋਦਰ ਦੇ ਪ੍ਰਾਚੀਨ ਸ਼ਿਵ ਮਾਇਆ ਮੰਦਰ ਨੇੜੇ ਕੂੜਾ ਸੁੱਟਣ ‘ਤੇ ਕਾਰਵਾਈ, ਨਗਰ ਕੌਂਸਲ ਨੇ ਜਬਤ ਕੀਤੇ ਰਿਕਸ਼ੇ
by Sarwan Hansਨਕੋਦਰ: ਨਕੋਦਰ ਸ਼ਹਿਰ ਦੇ ਪ੍ਰਾਚੀਨ ਸ਼ਿਵ ਮਾਇਆ ਮੰਦਰ ਦੀ ਦੀਵਾਰ ਨਾਲ ਲਗਾਤਾਰ ਕੂੜਾ ਸੁੱਟਣ ਦੇ ਮਾਮਲੇ ਵਿੱਚ ਅੱਜ ਨਗਰ ਕੌਂਸਲ ਵੱਲੋਂ ਸਖ਼ਤ …
-
Jalandhar NewsNakodar News
ਨੌਜਵਾਨਾਂ ਦੀ ਸਿੱਧੀ ਪਸੰਦ ਬਣ ਰਹੀ ਹੈ ‘ਆਪ’ ਸਰਕਾਰ: ਵਿਧਾਇਕ ਇੰਦਰਜੀਤ ਕੌਰ ਮਾਨ
by Sarwan Hansਨਕੋਦਰ: ਆਮ ਆਦਮੀ ਪਾਰਟੀ ਹੁਣ ਨੌਜਵਾਨਾਂ ਦੇ ਸੁਪਨਿਆਂ ਦੀ ਸਰਕਾਰ ਬਣਦੀ ਜਾ ਰਹੀ ਹੈ, ਜਿਸ ਕਾਰਨ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ …
-
Jalandhar NewsNakodar News
ਲੋਕ ਮੁੱਦਿਆਂ ‘ਤੇ ਬਸਪਾ ਦਾ ਨਕੋਦਰ ਪ੍ਰਸ਼ਾਸਨ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ
by Sarwan Hansਨਕੋਦਰ: ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਜਨਰਲ ਸਕੱਤਰ ਤੇ ਜ਼ੋਨ ਇੰਚਾਰਜ ਗੁਰਮੇਲ ਚੁੰਬਰ ਦੀ ਅਗਵਾਈ ਹੇਠ ਨਕੋਦਰ ਪ੍ਰਸ਼ਾਸਨ ਖ਼ਿਲਾਫ਼ ਕਮਲ ਹਸਪਤਾਲ …
-
Hoshiarpur NewsJalandhar NewsNakodar News
ਬਜਵਾੜਾ ਕਲਾਂ ‘ਚ 16 ਅਤੇ 17 ਅਗਸਤ ਨੂੰ ਮਨਾਇਆ ਜਾਵੇਗਾ ਸਲਾਨਾ ਗੁੱਗਾ ਜਾਹਿਰ ਬੀਰ ਮੇਲਾ
ਨਕੋਦਰ: ਜ਼ਨਤ-ਏ-ਦਰਬਾਰ ਗੁੱਗਾ ਜਾਹਿਰ ਬੀਰ ਜੀ ਬਜਵਾੜਾ ਕਲਾਂ (ਹੁਸ਼ਿਆਰਪੁਰ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਮੇਲਾ ਬੜੀ ਸ਼ਰਧਾ ਅਤੇ …
-
Jalandhar NewsNakodar News
ਨਕੋਦਰ ਦੀ ਧੀ ਵਿਰੋਣਕਾ ਬਸਰਾ ਨੇ ਏਸ਼ਿਆਈ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੀ ਦਾ ਤਗਮਾ, ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਿੱਤੀ ਵਧਾਈ
by Harsh Gogiਨਕੋਦਰ: ਨਕੋਦਰ ਸ਼ਹਿਰ ਦੀ ਹੋਣਹਾਰ ਖਿਡਾਰਨ ਵਿਰੋਣਕਾ ਬਸਰਾ ਨੇ ਏਸ਼ੀਆਈ ਕੁਰੈਸ਼ ਚੈਂਪੀਅਨਸ਼ਿਪ 2025 (ਦੱਖਣੀ ਕੋਰੀਆ) ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ …