ਨਕੋਦਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਬਣਾਉਣ ਦੇ ਮਿਸ਼ਨ ਤਹਿਤ ਹਲਕਾ ਨਕੋਦਰ ਵਿੱਚ ਸੜਕਾਂ …
Nakodar News
-
-
Jalandhar NewsNakodar News
‘ਪੰਜਾਬ ਸੰਭਾਲੋ’ ਮੁਹਿੰਮ ਨੂੰ ਭਰਵਾਂ ਹੁੰਗਾਰਾ, ‘ਆਪ’ ਸਰਕਾਰ ਖ਼ਿਲਾਫ਼ ਬਸਪਾ ਦਾ ਐਸਡੀਐਮ ਦਫ਼ਤਰ ਅੱਗੇ ਧਰਨਾ
by Harsh Gogiਨਕੋਦਰ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਤਹਿਤ ਬਸਪਾ ਵਿਧਾਨ ਸਭਾ ਹਲਕਾ ਨਕੋਦਰ …
-
Jalandhar NewsNakodar News
‘ਆਮ ਆਦਮੀ ਕਲੀਨਿਕ’ ਹੁਣ ਵਟਸਐਪ ‘ਤੇ: ਮੁੱਖ ਮੰਤਰੀ ਦੇ ਵੱਡੇ ਐਲਾਨ ਨਾਲ ਸਿਹਤ ਸੇਵਾਵਾਂ ‘ਚ ਆਈ ਕ੍ਰਾਂਤੀ
by Sarwan Hansਨਕੋਦਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿੱਤ ਦਿਨ ਲੋਕ ਪੱਖੀ ਐਲਾਨ ਕੀਤੇ ਜਾ ਰਹੇ ਹਨ। ਇਸ …
-
Jalandhar NewsNakodar News
ਅਸ਼ਵਨੀ ਕੋਹਲੀ ‘ਆਪ’ ਦੇ ਵਪਾਰ ਵਿੰਗ ਦੇ ਜਲੰਧਰ ਦਿਹਾਤੀ ਇੰਚਾਰਜ ਨਿਯੁਕਤ, ਨਕੋਦਰ ‘ਚ ਖੁਸ਼ੀ ਦੀ ਲਹਿਰ
by Sarwan Hansਨਕੋਦਰ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਸ਼ਵਨੀ ਕੋਹਲੀ ਨੂੰ ਵਪਾਰ ਵਿੰਗ ਦਾ ਜ਼ਿਲ੍ਹਾ ਜਲੰਧਰ ਦਿਹਾਤੀ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ …
-
Jalandhar NewsNakodar News
ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਕਬੱਡੀ ਟੀਮ ਨੇ ਜ਼ੋਨਲ ਖੇਡਾਂ ਵਿੱਚ ਦੂਜਾ ਸਥਾਨ ਹਾਸਲ ਕੀਤਾ
by Sarwan Hansਨਕੋਦਰ: ਨਕੋਦਰ ਦੇ ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਲੜਕੀਆਂ ਦੀ ਕਬੱਡੀ (ਨੈਸ਼ਨਲ ਸਟਾਈਲ) ਟੀਮ ਨੇ ਸਾਲ 2025 ਦੀਆਂ ਜ਼ੋਨ-14, ਜ਼ਿਲ੍ਹਾ ਜਲੰਧਰ ਦੀਆਂ …
-
Jalandhar NewsNakodar News
ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਕ੍ਰਿਕਟ ਟੀਮ ਨੇ ਜ਼ੋਨਲ ਖੇਡਾਂ ‘ਚ ਦੂਜਾ ਸਥਾਨ ਹਾਸਲ ਕੀਤਾ
by Sarwan Hansਨਕੋਦਰ: ਸਾਲ 2025 ਵਿੱਚ ਜੋਨ-14, ਜ਼ਿਲ੍ਹਾ ਜਲੰਧਰ ਦੀਆਂ ਬਲਾਕ ਪੱਧਰੀ ਸਕੂਲੀ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਲੜਕਿਆਂ ਦੀ ਕ੍ਰਿਕਟ …
-
Jalandhar NewsNakodar News
‘ਲੈਂਡ ਪੂਲਿੰਗ ਪਾਲਿਸੀ’ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਦੀ ਨਕਲ ਹੈ: ਮਲਕੀਤ ਚੁੰਬਰ
by Harsh Gogiਨਕੋਦਰ: ਬਹੁਜਨ ਸਮਾਜ ਪਾਰਟੀ (ਬਸਪਾ) ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ‘ਤੇ …
-
Jalandhar News
ਨਾਰੀ ਸ਼ਕਤੀ ਸੰਸਥਾ ਨੇ ਏ ਐੱਨ ਨਿਊਰੋ ਐਂਡ ਕ੍ਰਿਟਿਕਲ ਕੇਅਰ ਹਸਪਤਾਲ ਦੀ ਕੀਤੀ ਸ਼ਲਾਘਾ: ਘੱਟ ਖਰਚੇ ‘ਤੇ ਇਲਾਜ, ਡਾ. ਪਰਭਦੀਪ ਕੌਰ ਸਮੇਤ ਡਾਕਟਰਾਂ ਨੂੰ ਮਰੀਜ਼ਾਂ ਦਾ ਮਸੀਹਾ ਦੱਸਿਆ
by Harsh Gogiਜਲੰਧਰ: ਨਾਰੀ ਸ਼ਕਤੀ ਸੰਸਥਾ ਦੀ ਪ੍ਰਧਾਨ ਅਮ੍ਰਿਤਪਾਲ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਡਾਲਾ ਚੌਂਕ ਤੋਂ ਚੀਮਾ ਚੌਂਕ ਰੋਡ ਜਲੰਧਰ ਸਥਿਤ ਏ …
-
Jalandhar NewsNakodar News
ਪਿੰਡ ਆਲੋਵਾਲ ‘ਚ ਨਾਹਰ ਪਰਿਵਾਰ ਵੱਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
by Sarwan Hansਨਕੋਦਰ: ਨਕੋਦਰ ਦੇ ਨਜ਼ਦੀਕੀ ਪਿੰਡ ਆਲੋਵਾਲ, ਨੇੜੇ ਹੋਲੀ ਸੋਲੀ ਚਰਚ ਵਿਖੇ ਨਾਹਰ ਪਰਿਵਾਰ ਵੱਲੋਂ ਤੀਜ ਦਾ ਦੂਜਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ …
-
Jalandhar NewsNakodar News
ਨਕੋਦਰ ‘ਚ ਆਮ ਆਦਮੀ ਪਾਰਟੀ ਨੂੰ ਮਿਲਿਆ ਨਵਾਂ ਸ਼ਹਿਰੀ ਪ੍ਰਧਾਨ: ਹਿਮਾਂਸ਼ੂ ਜੈਨ ਦੀ ਨਿਯੁਕਤੀ ਦਾ ਐਮਐਲਏ ਇੰਦਰਜੀਤ ਕੌਰ ਮਾਨ ਨੇ ਕੀਤਾ ਐਲਾਨ
by Harsh Gogiਨਕੋਦਰ: ਆਮ ਆਦਮੀ ਪਾਰਟੀ (ਆਪ) ਨਕੋਦਰ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਗਿਆ। ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਇੱਕ ਮੀਟਿੰਗ ਦੌਰਾਨ ਇਹ …
