ਜਲੰਧਰ: ਜਲੰਧਰ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ੀਤਲ ਅੰਗੁਰਾਲ ਦੇ …
Jalandhar News
-
-
Jalandhar NewsNakodar News
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਨਕੋਦਰ ਵਿਖੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ, ਸੰਗਤਾਂ ਨੇ ਬੜੀ ਧੂਮ-ਧਾਮ ਨਾਲ ਗੁਰੂ ਜਸ ਗਾਇਆ
by Sarwan Hansਨਕੋਦਰ: ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਨਕੋਦਰ ਸ਼ਹਿਰ ਪੂਰੀ ਤਰ੍ਹਾਂ ਗੁਰੂ ਦੇ ਜਸ ਵਿੱਚ ਰੰਗਿਆ …
-
Jalandhar NewsPhillaur News
ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ, ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਸੜਕ ਬਣੀ ਨਰਕ
by Harsh Gogiਫਿਲੌਰ: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲਿੰਕ ਸੜਕਾਂ ਦੀ ਕਾਇਆ-ਕਲਪ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਤਹਿਸੀਲ ਫਿਲੌਰ ਦੇ …
-
Jalandhar News
ਜਲੰਧਰ ‘ਚ ‘ਮੁਫ਼ਤ ਸਵਾਰੀ’ ਦਾ ਲਾਲਚ ਪਿਆ ਮਹਿੰਗਾ: ਚਲਾਕ ਆਟੋ ਚਾਲਕ ਨੇ ਬਜ਼ੁਰਗ ਦੀ ਜੇਬ ਕੀਤੀ ਸਾਫ਼
by Ramanਜਲੰਧਰ: ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਠੱਗਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਹੁਣ ਮਦਦ ਦੇ ਬਹਾਨੇ ਵੀ ਲੋਕਾਂ ਨੂੰ ਲੁੱਟਣ …
-
Jalandhar News
ਗੁਰੂ ਰਵਿਦਾਸ ਜਯੰਤੀ ਦੇ ਜਸ਼ਨਾਂ ‘ਚ ਡੁੱਬਿਆ ਜਲੰਧਰ: ਬੂਟਾ ਮੰਡੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ; ਟ੍ਰੈਫਿਕ ਪੁਲਿਸ ਵੱਲੋਂ ਰੂਟ ਡਾਇਵਰਟ
ਜਲੰਧਰ: ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਜਲੰਧਰ ਦੇ ਇਤਿਹਾਸਕ ਬੂਟਾ ਮੰਡੀ ਖੇਤਰ ਵਿੱਚ ਰੌਣਕਾਂ 27 ਜਨਵਰੀ ਤੋਂ …
-
Jalandhar News
ਜਲੰਧਰ ‘ਚ ਗਣਤੰਤਰ ਦਿਵਸ ਦਾ ਸ਼ਾਨਦਾਰ ਜਸ਼ਨ: ਕੈਬਨਿਟ ਮੰਤਰੀ ਗੌਇਲ ਨੇ ਲਹਿਰਾਇਆ ਤਿਰੰਗਾ; ਨਕੋਦਰ ਦੇ ਨਿਸ਼ਾਂਤ ਜੈਨ ‘ਸਟੇਟ ਐਵਾਰਡ’ ਨਾਲ ਸਨਮਾਨਿਤ
ਜਲੰਧਰ: ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਪੂਰੇ ਉਤਸ਼ਾਹ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਮਨਾਇਆ …
-
Jalandhar NewsNakodar News
ਨਕੋਦਰ ‘ਚ ਕਾਂਗਰਸ ਵੱਲੋਂ ਗਣਤੰਤਰ ਦਿਵਸ ਦਾ ਜਸ਼ਨ: ਡਾ. ਦਹੀਆ ਨੇ ਲਹਿਰਾਇਆ ਤਿਰੰਗਾ; ‘ਆਪ’ ਨੂੰ ਲੱਗਿਆ ਝਟਕਾ, ਕਈ ਮਹਿਲਾਵਾਂ ਕਾਂਗਰਸ ‘ਚ ਸ਼ਾਮਲ
by Sarwan Hansਨਕੋਦਰ: ਗਣਤੰਤਰ ਦਿਵਸ ਦੇ ਸ਼ੁਭ ਅਵਸਰ ‘ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਹੀਆ ਨੇ ਨਕੋਦਰ ਸਥਿਤ ਆਪਣੇ ਮੁੱਖ ਦਫ਼ਤਰ …
-
Jalandhar NewsNakodar News
ਨਕੋਦਰ ਨਗਰ ਕੌਂਸਲ ਵਿਖੇ ਗਣਤੰਤਰ ਦਿਵਸ ਸਮਾਗਮ: ਤਿਰੰਗੇ ਦੀ ਸ਼ਾਨ ‘ਚ ਲਹਿਰਾਇਆ ਝੰਡਾ, ਪਰ ਸਿਆਸੀ ‘ਏਕਤਾ’ ਦੀ ਰਹੀ ਘਾਟ
by Sarwan Hansਨਕੋਦਰ : ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਜਿੱਥੇ ਪੂਰਾ ਦੇਸ਼ ਦੇਸ਼-ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ, ਉੱਥੇ ਹੀ …
-
Jalandhar News
ਗਣਤੰਤਰ ਦਿਵਸ ਮੌਕੇ ਜਲੰਧਰ ਦਿਹਾਤੀ ਪੁਲਿਸ ਅਲਰਟ: ਜ਼ਿਲ੍ਹੇ ਭਰ ‘ਚ ਕੱਢੇ ਫਲੈਗ ਮਾਰਚ, ਸੁਰੱਖਿਆ ਦੇ ਸਖ਼ਤ ਪਹਿਰੇ
ਜਲੰਧਰ: 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਲੰਧਰ ਦਿਹਾਤੀ …
-
Jalandhar News
ਜਲੰਧਰ ‘ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ: 165 ਕਿੱਲੋ ਸ਼ੱਕੀ ਪਨੀਰ ਜ਼ਬਤ; ਮਿਠਾਈਆਂ ਦੀਆਂ ਦੁਕਾਨਾਂ ‘ਤੇ ਮਚੀ ਹਾਹਾਕਾਰ
by Asha Guptaਜਲੰਧਰ: ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਵਿਰੁੱਧ ਜਲੰਧਰ ਦੀ ਫੂਡ ਸੇਫਟੀ ਟੀਮ ਨੇ ਅੱਜ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ …
