ਨੂਰਮਹਿਲ (ਜਲੰਧਰ): ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ …
Nakodar News
-
-
ਨਕੋਦਰ: ਪੰਜਾਬ ਸਰਕਾਰ ਵੱਲੋਂ ਹਰ ਰੋਜ਼ 2 ਤੋਂ 3 ਘੰਟੇ ਬਿਜਲੀ ਦਾ ਕੱਟ ਲਗਾਇਆ ਜਾ ਰਿਹਾ ਹੈ, ਜਦਕਿ ਅੱਗੇ ਰੱਖੜੀ ਦਾ ਤਿਉਹਾਰ …
-
Jalandhar NewsNakodar News
27 ਅਗਸਤ ਦੇ ਸੂਬਾ ਪੱਧਰੀ ਬੰਦ ‘ਤੇ ਚੇਅਰਮੈਨ ਕਲੇਰ ਨੇ ਚੁੱਕੇ ਗੰਭੀਰ ਸਵਾਲ
by Sarwan Hansਨਕੋਦਰ: ਪੰਜਾਬ ਵਿੱਚ 27 ਅਗਸਤ ਨੂੰ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਲੰਬਿਤ ਮੰਗਾਂ, ਜਿਵੇਂ ਕਿ ਬਕਾਇਆ ਡੀ.ਏ. ਅਤੇ ਪੁਰਾਣੀ ਪੈਨਸ਼ਨ ਸਕੀਮ …
-
ਨਕੋਦਰ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ …
-
Jalandhar NewsNakodar News
ਬੰਦੀ ਸਿੰਘਾਂ ਦੀ ਰਿਹਾਈ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਨਕੋਦਰ ਵਿਖੇ ਰੋਸ ਪ੍ਰਦਰਸ਼ਨ
by Harsh Gogiਨਕੋਦਰ: ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਅੱਜ ਨਕੋਦਰ ਵਿਖੇ ਸਮੂਹ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ …
-
Jalandhar NewsNakodar News
ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ 66ਵੇਂ ਮੇਲੇ ‘ਚ ਸ਼ਰਧਾ ਦਾ ਅਥਾਹ ਸਮੁੰਦਰ
by Harsh Gogiਨਕੋਦਰ: ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਮੁਰਾਦ ਸ਼ਾਹ ਜੀ, ਨਕੋਦਰ ਦਾ 66ਵਾਂ ਸਾਲਾਨਾ ਮੇਲਾ ਵੀਰਵਾਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ …
-
Jalandhar NewsNakodar News
ਮੁਨੀਸ਼ ਧੀਰ ਨੇ ਡਾ. ਸਤੀਸ਼ ਪੂਨੀਆ ਦੀ ਪੰਜਾਬ ਭਾਜਪਾ ਦੇ ਇੰਚਾਰਜ ਵਜੋਂ ਨਿਯੁਕਤੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਤਜਰਬੇਕਾਰ ਪ੍ਰਬੰਧਕ ਦੱਸਿਆ
by Harsh Gogiਨਕੋਦਰ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਡਾ. ਸਤੀਸ਼ ਪੂਨੀਆ ਦੀ ਪੰਜਾਬ ਭਾਜਪਾ ਦੇ ਇੰਚਾਰਜ ਵਜੋਂ ਨਿਯੁਕਤੀ …
-
Jalandhar NewsNakodar News
ਪੰਜ ਕਰੋੜ ਵਾਲੀ ਨਿਊਜ਼ ਕੀ ਸੱਚ ਹੈ, ਅਗਰ ਸੱਚ ਤਾਂ ਸਾਹਮਣੇ ਲੜਕੀ ਨੂੰ ਲਿਆਓ ਦੱਸੇ ਹਕੀਕਤ: ਚੇਅਰਮੈਨ ਕਲੇਰ
by Harsh Gogiਨਕੋਦਰ: ਚੇਅਰਮੈਨ ਪੰਜਾਬ ਦਵਿੰਦਰ ਕਲੇਰ ਨੇ ਪੰਜ ਕਰੋੜ ਵਾਲੀ ਨਿਊਜ਼ ਤੇ ਸਵਾਲ ਉਠਾਇਆ ਕੀ ਕੱਲੀ ਪੰਜ ਕਰੋੜ ਦੀ ਲਾਕੇ ਪੰਜਾਬ ਦੇ ਲੋਕਾਂ …
-
Jalandhar NewsNakodar News
ਜਿਹੜੇ ਲੋਕ ਹੱਥਾਂ ਵਿੱਚ ਸੰਵਿਧਾਨ ਦੀਆਂ ਕਾਪੀਆਂ ਲੈ ਕੇ ਘੁੰਮਦੇ ਸਨ, ਉਹ ਕੁਝ ਦੇਰ ਲਈ ਵੀ ਵੰਦੇ ਮਾਤਰਮ ਨੂੰ ਬਰਦਾਸ਼ਤ ਨਹੀਂ ਕਰ ਸਕੇ – ਮੁਨੀਸ਼ ਧੀਰ
by Harsh Gogiਨਕੋਦਰ: ਕਾਂਗਰਸ ਹੈੱਡਕੁਆਰਟਰ ਤੇ ਵੰਦੇ ਮਾਤਰਮ ਗਾਉਣ ਨੂੰ ਲੈ ਕੇ ਹੁਣ ਰਾਜਨੀਤੀ ਜ਼ੋਰਾਂ ਤੇ ਹੈ। ਜਲੰਧਰ ਦਿਹਾਤੀ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ …
-
Jalandhar NewsNakodar News
ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਆਜ਼ਾਦੀ ਨੂੰ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਮਰਪਿਤ ਕਰਨਾ ਸਾਡਾ ਸਾਂਝਾ ਫਰਜ਼: ਮੁਨੀਸ਼ ਧੀਰ
by Harsh Gogiਨਕੋਦਰ: ਆਜ਼ਾਦੀ ਦਿਹਾੜੇ ਦੇ ਮੌਕੇ ਤੇ ਭਾਜਪਾ ਜਲੰਧਰ ਦਿਹਾਤੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਨੀਸ਼ ਧੀਰ ਨੇ ਆਪਣੇ ਗ੍ਰਹਿ ਵਿਖੇ ਪੂਰੇ ਮਾਣ-ਸਨਮਾਨ ਨਾਲ …
