ਨੂਰਮਹਿਲ: ਮਿਤੀ 24 ਜੁਲਾਈ ਨੂੰ ਨੂਰਮਹਿਲ ਇਲਾਕੇ ਦੇ ਪਿੰਡ ਸੁੰਨੜ ਕਲਾਂ ਵਿਖੇ ਐੱਸ ਆਈ ਆਰ ਤਹਿਤ ਸਥਾਨਕ ਬੀ ਐੱਲ ਓ ਦੇ ਸਹਿਯੋਗ …
Phillaur
-
-
Amritsar NewsJalandhar NewsPhillaur News
ਅੰਮ੍ਰਿਤਸਰ ‘ਚ ਮਾਸੜ ਨੇ ਕੁੱਟ-ਕੁੱਟ ਕੇ ਕੀਤਾ 15 ਸਾਲਾ ਲੜਕੀ ਦਾ ਕਤਲ, ਇਨਸਾਫ਼ ਲਈ ਭੜਕਿਆ ਜਨ-ਆਕਰੋਸ਼
by Harsh Gogiਜੰਡਿਆਲਾ ਮੰਜਕੀ: ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਖੇਤਰ ਰੂਪਨਗਰ ਤੋਂ ਇੱਕ ਬੇਹੱਦ ਖ਼ੌਫ਼ਨਾਕ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ …
-
NationalPhillaur News
ਨੌਜਵਾਨਾਂ ਦੀ ਆਵਾਜ਼ ਦਬਾਉਣ ਵਾਲੀ ਸਰਕਾਰ ਨੂੰ ਲੋਕਤੰਤਰ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ: ਪੀਯੂਸ਼
by Harsh Gogiਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਵਿਖੇ ਆਪਣੇ ਭਵਿੱਖ ਅਤੇ ਹੱਕਾਂ ਦੀ ਲੜਾਈ ਲੜ ਰਹੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕ ਵਿੱਚ …
-
Jalandhar NewsPhillaur News
ਲੋਕਤੰਤਰਿਕ ਪ੍ਰਕਿਰਿਆ ਰਾਹੀਂ ਪੀਯੂਸ਼ ਬਣੇ ਬਲਾਕ ਯੂਥ ਕਾਂਗਰਸ ਫਿਲੌਰ ਦੇ ਨਵੇਂ ਵਾਈਸ ਪ੍ਰਧਾਨ; ਨੌਜਵਾਨ ਵਰਕਰਾਂ ਅਤੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ
by Harsh Gogiਫਿਲੌਰ: ਬਲਾਕ ਯੂਥ ਕਾਂਗਰਸ ਫਿਲੌਰ ਦੀਆਂ ਹੋਈਆਂ ਚੋਣਾਂ ਵਿੱਚ ਨੌਜਵਾਨ ਰਾਜਨੀਤੀ ਨੂੰ ਉਸ ਸਮੇਂ ਇੱਕ ਨਵੀਂ ਦਿਸ਼ਾ ਮਿਲੀ, ਜਦੋਂ ਨੌਜਵਾਨ ਆਗੂ ਪੀਯੂਸ਼ …
-
Phillaur News
ਡੀਜੀਪੀ ਗੌਰਵ ਯਾਦਵ ਵੱਲੋਂ ਨਵੇਂ ‘ਸਾਂਝ ਸਿਟੀਜ਼ਨ ਪੋਰਟਲ’ ਦੀ ਸ਼ੁਰੂਆਤ ਅਤੇ ਮਹਿਲਾ ਪੁਲਿਸ ਲਈ 93 ਇਲੈਕਟ੍ਰਿਕ ਸਕੂਟਰਾਂ ਦੇ ਬੇੜੇ ਨੂੰ ਹਰੀ ਝੰਡੀ
ਫਿਲੌਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਨੁਸਾਰ ਨਾਗਰਿਕ-ਕੇਂਦਰਿਤ ਅਤੇ ਤਕਨਾਲੋਜੀ-ਅਧਾਰਿਤ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ …
-
Jalandhar NewsPhillaur News
ਵਿਕਾਸ ਦੇ ਦਾਅਵਿਆਂ ਦੀ ਨਿਕਲੀ ਫੂਕ: ਫਿਲੌਰ ਦੇ ਪਿੰਡ ’ਚ ਸੜਕ ਨੇ ਧਾਰਿਆ ਝੀਲ ਦਾ ਰੂਪ, ਕਾਰੋਬਾਰ ਹੋਏ ਠੱਪ
by Harsh Gogiਫਿਲੌਰ: ਹਲਕਾ ਵਿਧਾਨ ਸਭਾ ਫਿਲੌਰ ਦੇ ਪਿੰਡ ਅੱਟੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਹਾਲਾਤ ਬਦ ਤੋਂ …
-
Jalandhar NewsPhillaur News
ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ, ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਸੜਕ ਬਣੀ ਨਰਕ
by Harsh Gogiਫਿਲੌਰ: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲਿੰਕ ਸੜਕਾਂ ਦੀ ਕਾਇਆ-ਕਲਪ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਤਹਿਸੀਲ ਫਿਲੌਰ ਦੇ …
-
Jalandhar NewsPhillaur News
ਨੂਰਮਹਿਲ ਵਿੱਚ ਦਿਨ ਦਿਹਾਡੇ ਲੁੱਟ ਦੀ ਵੱਡੀ ਘਟਨਾ; ਮਹਿਲਾ ਅਧਿਆਪਕਾ ‘ਤੇ ਦਾਤਰ ਨਾਲਹਮਲਾ ਕਰਕੇ ਖੋਹਿਆ ਪਰਸ
ਨੂਰਮਹਿਲ: ਨੂਰਮਹਿਲ ਖੇਤਰ ਵਿੱਚ ਲੁਟੇਰਿਆਂ ਦੇ ਹੌਸਲੇ ਕਾਫ਼ੀ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਤੇ ਚੋਰੀਆਂ ਨੇ ਲੋਕਾਂ …
-
Jalandhar NewsPhillaur News
ਫਿਲੌਰ ‘ਚ ਸਤਲੁਜ ਦਰਿਆ ਕੰਢੇ ਹੜ੍ਹ ਰਾਹਤ ਅਭਿਆਸ: ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਵੱਲੋਂ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਦੀ ਤਿਆਰੀ
by Sarwan Hansਫਿਲੌਰ: ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਫੌਜ ਦੇ ਸਹਿਯੋਗ ਨਾਲ ਬ੍ਰਿਗੇਡੀਅਰ ਸ਼੍ਰੀ ਐਸ. …
