ਜਲੰਧਰ: ਜਲੰਧਰ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਅੱਜ ਟੈਕਸ ਡਿਫਾਲਟਰਾਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸ਼ਹਿਰ ਦੇ ਪ੍ਰਮੁੱਖ ਵਪਾਰਕ ਇਲਾਕਿਆਂ …
Jalandhar News
-
-
Jalandhar News
ਸੁਰੱਖਿਆ ਦੇ ਮੱਦੇਨਜ਼ਰ ਦੋਮੋਰੀਆ ਪੁਲ ਦੀ ਇੱਕ ਲੇਨ ‘ਤੇ ਲੱਗੀ ਰੋਕ: ਕੰਕਰੀਟ ਦੀਆਂ ਕੰਧਾਂ ਤੋਂ ਬਾਅਦ ਹੁਣ ਨੀਂਹ ਪੱਕੀ ਕਰਨ ਦਾ ਕੰਮ ਜਾਰੀ, ਦੋ ਹਫ਼ਤਿਆਂ ਦੀ ਖੱਜਲ-ਖੁਆਰੀ ਅਜੇ ਹੋਰ ਬਾਕੀ
ਜਲੰਧਰ: ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਰਸਤਿਆਂ ਵਿੱਚੋਂ ਇੱਕ, ਦੋਮੋਰੀਆ ਪੁਲ ਦੀ ਸੁਰੱਖਿਆ ਅਤੇ ਮਜ਼ਬੂਤੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੀ …
-
Jalandhar News
ਜਲੰਧਰ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਡਿਫਾਲਟਰਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਟੈਕਸ ਚੋਰੀ ਕਰਨ ਵਾਲੀਆਂ ਕਮਰਸ਼ੀਅਲ ਯੂਨਿਟਾਂ ਦੀ ਲਿਸਟ ਤਿਆਰ, ਸੀਲਿੰਗ ਮੁਹਿੰਮ ਹੋਵੇਗੀ ਸ਼ੁਰੂ
by Harsh Gogiਜਲੰਧਰ: ਜਲੰਧਰ ਜ਼ਿਲ੍ਹੇ ਵਿੱਚ ਪਿਛਲੇ ਕਈ ਸਾਲਾਂ ਤੋਂ ਪ੍ਰਾਪਰਟੀ ਟੈਕਸ ਦੀ ਰਕਮ ਦਬਾਈ ਬੈਠੇ ਵਪਾਰਕ ਅਦਾਰਿਆਂ ਦੀ ਹੁਣ ਖ਼ੈਰ ਨਹੀਂ ਹੈ। ਪ੍ਰਸ਼ਾਸਨ …
-
Jalandhar NewsNakodar News
ਸੱਤਾ ਦੇ ਨਸ਼ੇ ‘ਚ ਚੂਰ ਵਿਧਾਇਕ ਤੇ ਪੁਲਿਸ ਨੇ ਹਾਈਜੈਕ ਕੀਤੀ ਚੋਣ ਪ੍ਰਕਿਰਿਆ, ਬੈਲਟ ਬਾਕਸ ਬਦਲਣ ਤੇ ਲਾਠੀਚਾਰਜ ਨੇ ਸ਼ਰਮਸਾਰ ਕੀਤਾ ਪੰਜਾਬ: ਡਾ. ਨਵਜੋਤ ਦਹੀਆ
by Sarwan Hansਨਕੋਦਰ: ਨਕੋਦਰ ਹਲਕੇ ਵਿੱਚ ਅੱਜ ਬਲਾਕ ਸਮਿਤੀ ਚੇਅਰਮੈਨ ਦੀ ਚੋਣ ਦੌਰਾਨ ਸਿਆਸੀ ਮਾਹੌਲ ਉਸ ਵੇਲੇ ਭੱਖ ਗਿਆ ਜਦੋਂ ਕਾਂਗਰਸ ਹਲਕਾ ਇੰਚਾਰਜ ਡਾ. …
-
Jalandhar NewsShahkot News
ਖ਼ੂਨੀ ਟਕਰਾਅ ਤੋਂ ਬਾਅਦ ਪੁਲਿਸ ਦੀ ਗ੍ਰਿਫ਼ਤ ਵਿੱਚ ‘ਸ਼ਿੱਲੂ’: ਪਿੰਡ ਬੁਟੇ ਦਿਆ ਚੰਨਾ ਦੇ ਸਰਪੰਚ ‘ਤੇ ਜਾਨਲੇਵਾ ਹਮਲੇ ਦਾ ਮੁੱਖ ਮੁਲਜ਼ਮ ਜ਼ਖ਼ਮੀ
by Harsh Gogiਸ਼ਾਹਕੋਟ: ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਚੁਣੌਤੀ ਦੇਣ ਵਾਲੇ ਅਪਰਾਧੀਆਂ ਖ਼ਿਲਾਫ਼ ਸ਼ਾਹਕੋਟ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। 28 …
-
Jalandhar News
ਜਲੰਧਰ ‘ਚ ਗੈਰਕਾਨੂੰਨੀ ਇਸ਼ਤਿਹਾਰਬਾਜ਼ੀ ਖਿਲਾਫ਼ ਨਗਰ ਨਿਗਮ ਦਾ ਸਖ਼ਤ ਐਕਸ਼ਨ: ਸ਼ਹਿਰ ਦੀ ਸੁੰਦਰਤਾ ਵਿਗਾੜਨ ਵਾਲਿਆਂ ਦੇ ਕੱਟੇ 25 ਚਲਾਨ
by Harsh Gogiਜਲੰਧਰ: ਸ਼ਹਿਰ ਦੇ ਸੁੰਦਰੀਕਰਨ ਨੂੰ ਗ੍ਰਹਿਣ ਲਗਾਉਣ ਵਾਲੇ ਗੈਰਕਾਨੂੰਨੀ ਇਸ਼ਤਿਹਾਰਾਂ ਖਿਲਾਫ਼ ਆਖਿਰਕਾਰ ਨਗਰ ਨਿਗਮ ਦਾ ਹਥੌੜਾ ਚੱਲ ਹੀ ਗਿਆ ਹੈ। ਸੋਮਵਾਰ ਨੂੰ …
-
Jalandhar NewsNakodar News
ਨਕੋਦਰ ਨਗਰ ਕੌਂਸਲ ਦਾ ਸਖ਼ਤ ਐਕਸ਼ਨ: ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਵਪਾਰਕ ਅਦਾਰਿਆਂ ਨੂੰ ਸੀਲ ਕਰਨ ਦੀ ਤਿਆਰੀ ਮੁਕੰਮਲ
by Harsh Gogiਨਕੋਦਰ: ਸ਼ਹਿਰ ਦੇ ਵਪਾਰਕ ਹਲਕਿਆਂ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਨਗਰ ਕੌਂਸਲ ਨੇ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਖਜ਼ਾਨੇ ਨੂੰ …
-
Jalandhar News
ਚੋਣ ਵਾਅਦੇ ਯਾਦ ਕਰਵਾਉਣ ਲਈ ਸੜਕਾਂ ‘ਤੇ ਉਤਰੀਆਂ ਹਜ਼ਾਰਾਂ ਆਸ਼ਾ ਤੇ ਮਿੱਡ-ਡੇਅ ਮੀਲ ਵਰਕਰਾਂ, ਵਾਅਦਾਖਿਲਾਫ਼ੀ ਦਾ ਲਾਇਆ ਦੋਸ਼
by Asha Guptaਜਲੰਧਰ: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਕਥਿਤ ਤੌਰ ‘ਤੇ ਪਿੱਛੇ ਹਟਣ ਦੇ ਵਿਰੋਧ ਵਿੱਚ ਅੱਜ ਜਲੰਧਰ …
-
Jalandhar NewsNakodar News
ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ: ਨਕੋਦਰ ਦੀਆਂ ਸੜਕਾਂ ਤੋਂ ਹਟਾਏ ਗਏ ਨਜ਼ਾਇਜ਼ ਕਬਜ਼ੇ।
by Harsh Gogiਨਕੋਦਰ: ਨਕੋਦਰ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਵਧ ਰਹੀ ਟ੍ਰੈਫ਼ਿਕ ਸਮੱਸਿਆ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਅੱਜ ਨਗਰ ਕੌਂਸਲ …
-
Jalandhar News
ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਘੇਰਨ ਦੀ ਤਿਆਰੀ: ਪਹਿਲੀ ਮਾਰਚ ਨੂੰ ਜਲੰਧਰ ਦੀਆਂ ਸੜਕਾਂ ‘ਤੇ ਗੂੰਜੇਗਾ ਵਰਕਰਾਂ ਦਾ ਰੋਸ
by Harsh Gogiਜਲੰਧਰ: ਪੰਜਾਬ ਦੀ ਸਿਆਸਤ ਵਿੱਚ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਸਰਕਾਰ ਹੁਣ ਆਪਣੇ ਹੀ ਕੀਤੇ ਵਾਅਦਿਆਂ ਦੇ ਘੇਰੇ ਵਿੱਚ …
