ਨਕੋਦਰ : ਹਲਕਾ ਨਕੋਦਰ ਦੇ ਵਸਨੀਕਾਂ ਲਈ ਵਿਕਾਸ ਪੱਖੋਂ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਜਾਣਕਾਰੀ …
Nakodar News
-
-
Jalandhar NewsNakodar News
ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਡਾ. ਦਹੀਆ ‘ਤੇ ਪਲਟਵਾਰ: “ਜੋਤਸ਼ੀ ਬਣਨ ਦੀ ਕੋਸ਼ਿਸ਼ ਨਾ ਕਰਨ ਕਾਂਗਰਸੀ ਆਗੂ, ਆਪਣਾ ਪਿਛੋਕੜ ਫਰੋਲਣ”
by Harsh Gogiਨਕੋਦਰ: ਨਕੋਦਰ ਹਲਕੇ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਕਾਂਗਰਸੀ ਆਗੂ …
-
Jalandhar NewsNakodar News
ਸ਼ਾਹਕੋਟ ਗੋਲੀਬਾਰੀ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ: ਵਿਦੇਸ਼ੀ ਸਾਜ਼ਿਸ਼ ਦਾ ਪਰਦਾਫਾਸ਼, ਮੁਕਾਬਲੇ ਮਗਰੋਂ ਦੋ ਸ਼ੂਟਰ ਕਾਬੂ
ਜਲੰਧਰ/ਨਕੋਦਰ: ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਸੋਹਲ ਜਗੀਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਸੁਲਝਾਉਂਦੇ ਹੋਏ ਇੱਕ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ …
-
Jalandhar NewsNakodar News
ਪੰਜਾਬ ‘ਚ ਕੇਂਦਰੀ ਗ੍ਰਾਂਟਾਂ ‘ਤੇ ‘ਸਿਆਸੀ ਡਕੈਤੀ’ ਦੇ ਇਲਜ਼ਾਮ: ਵਿਕਾਸ ਦਾ ਪੈਸਾ ਬਿਜਲੀ ਬਿੱਲਾਂ ‘ਚ ਖਪਾ ਰਹੀ ਹੈ ‘ਆਪ’ ਸਰਕਾਰ
by Sarwan Hansਨਕੋਦਰ: ਪੰਜਾਬ ਦੀ ਸਿਆਸਤ ਵਿੱਚ ਕੇਂਦਰੀ ਗ੍ਰਾਂਟਾਂ ਦੀ ਵਰਤੋਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਦੇ ਹਲਕਾ …
-
Jalandhar NewsNakodar News
ਕਲੇਰ ਪਰਿਵਾਰ ‘ਚ ਖ਼ੁਸ਼ੀਆਂ ਦੀ ਦੋਹਰੀ ਛਹਿਬਰ: ਬੇਟੀ ਰਿਤਿਕਾ ਬਣੀ ਡਾਕਟਰ ਅਤੇ ਬੇਟੇ ਦੀ ਮਨਾਈ ਪਹਿਲੀ ਲੋਹੜੀ
by Sarwan Hansਜਲੰਧਰ (ਹਰਸ਼ ਗੋਗੀ): ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਦੇ ਕੈਸ਼ੀਅਰ ਅਤੇ ਚੇਅਰਮੈਨ ਦਵਿੰਦਰ ਕਲੇਰ ਦੇ ਗ੍ਰਹਿ ਵਿਖੇ ਖ਼ੁਸ਼ੀਆਂ ਦਾ ਮਾਹੌਲ ਉਸ …
-
Chandigarh NewsJalandhar NewsNakodar News
ਨਕੋਦਰ ਨਗਰ ਕੌਂਸਲ ਰਿਕਾਰਡ ਛੇੜਛਾੜ ਮਾਮਲਾ: ਪ੍ਰਧਾਨ ਨਵਨੀਤ ਏਰੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ; ਗ੍ਰਿਫ਼ਤਾਰੀ ‘ਤੇ ਲੱਗੀ ਰੋਕ
by Harsh Gogiਚੰਡੀਗੜ੍ਹ/ਨਕੋਦਰ: ਨਕੋਦਰ ਨਗਰ ਕੌਂਸਲ ਦੇ ਦਫ਼ਤਰ ਵਿੱਚ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਹਾਈ-ਪ੍ਰੋਫਾਈਲ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਹਿਮ …
-
Jalandhar NewsNakodar News
ਨਕੋਦਰ ’ਚ ਫਿਰ ਪੈਰ ਪਸਾਰਨ ਲੱਗੇ ਨਜਾਇਜ਼ ਕਬਜ਼ੇ: ‘ਸਿੰਘਮ’ ਈ.ਓ. ਦੇ ਐਕਸ਼ਨ ਨੂੰ ਸਿਆਸੀ ‘ਸ਼ਹਿ’ ਦੀ ਚੁਣੌਤੀ; ਕੀ ਦੁਬਾਰਾ ਚੱਲੇਗਾ ਪ੍ਰਸ਼ਾਸਨ ਦਾ ਪੀਲਾ ਪੰਜਾ?
by Harsh Gogiਨਕੋਦਰ: ਨਕੋਦਰ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਦਾ ਜਿੰਨ ਇੱਕ ਵਾਰ ਫਿਰ ਬੋਤਲ ਵਿੱਚੋਂ ਬਾਹਰ ਆ ਗਿਆ ਹੈ। ਤਕਰੀਬਨ ਤਿੰਨ ਸਾਲ ਪਹਿਲਾਂ ਜਿਸ …
-
Jalandhar NewsNakodar NewsNoormehal News
ਰੁਜ਼ਗਾਰ ਦੇ ਨਾਂ ’ਤੇ ਗਰੀਬਾਂ ਨਾਲ ਮਜ਼ਾਕ? ‘ਜੀ ਰਾਮ ਜੀ’ ਸਕੀਮ ਖ਼ਿਲਾਫ਼ ਨਕੋਦਰ ’ਚ ਮਨਰੇਗਾ ਵਰਕਰਾਂ ਦਾ ਵਿਸ਼ਾਲ ਰੋਸ ਮਾਰਚ; ਵਿਧਾਇਕਾ ਮਾਨ ਨੇ ਕੇਂਦਰ ਨੂੰ ਦਿੱਤੀ ਚਿਤਾਵਨੀ
by Harsh Gogiਨਕੋਦਰ/ਨੂਰਮਹਿਲ: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ਦੇ ਸਰੂਪ ਵਿੱਚ ਕੀਤੇ ਗਏ ਬਦਲਾਅ ਅਤੇ ‘ਜੀ ਰਾਮ ਜੀ’ (G-RAM-G) ਨਾਮੀ ਨਵੀਂ ਸਕੀਮ …
-
Jalandhar NewsNakodar News
ਨਕੋਦਰ ‘ਚ ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਹੱਦ: ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨੇੜੇ ਸੀਵਰੇਜ ਦੇ ਗੰਦੇ ਪਾਣੀ ਨੇ ਬਣਾਏ ‘ਨਰਕ’ ਵਰਗੇ ਹਾਲਾਤ
by Harsh Gogiਨਕੋਦਰ: ਨਕੋਦਰ ਸ਼ਹਿਰ ਦਾ ਸੀਵਰੇਜ ਸਿਸਟਮ ਇਸ ਵੇਲੇ ਪੂਰੀ ਤਰ੍ਹਾਂ ਆਪਣਾ ਦਮ ਤੋੜਦਾ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨਿਕ ਉਦਾਸੀਨਤਾ ਦਾ ਆਲਮ ਇਹ …
-
Jalandhar NewsNakodar News
सत्ता का नशा या कानून की खुली अवहेलना? ‘सरकारी चिन्ह’ वाला निजी विजिटिंग कार्ड वायरल; क्या अशोक स्तंभ अब ‘निजी जागीर’ है?
by Harsh Gogiनकोदर: नकोदर के प्रशासनिक और राजनीतिक गलियारों में इन दिनों एक विजिटिंग कार्ड चर्चा का केंद्र बना हुआ है। यह कार्ड केवल …
